ਗੁਰਬਾਣੀ Gurbani
ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥
ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥
Translation :-
Repeating, You, You, I have become like You.
Nothing of me remains in myself.
When the difference between myself and others is removed,
then wherever I look, I see only You.
<< Previous
Next >>